ਕੁਦਰਤ ਘੜਿਆ ਇਕ ਖਿਡੌਣਾ, ਜਿਹਨੂੰ ਕਹਿੰਦੇ ਬੱਚਾ

ਰੱਬ ਦੀ ਮੂਰਤ ਵਾਙੂ ਜਾਪੇ, ਪਾਕ, ਪਵਿਤ੍ਰ, ਸੱਚਾ

ਜਿਹਨੂੰ 'ਆਸੀ' ਸਾਰੀ ਦੁਨੀਆ, ਮਿੱਠਾ ਮਿੱਠਾ ਕਹਿੰਦੀ;

ਉਮਰਾਂ ਦੀ ਟਹਿਣੀ ਦੇ ਉੱਤੇ, ਇਹ ਉਹ ਫਲ ਕੱਚਾ

📝 ਸੋਧ ਲਈ ਭੇਜੋ