ਬੱਚੇ ਤਾਂ ਪਸ਼ੂ ਵੀ ਪਾਲਦੇ

ਪੁੱਤਰ ਮੋਹ ਨਕਾਰਨ 

ਵਿਚਾਰ ਤੇ ਵਿਚਾਰਧਾਰਾ ਪਾਲਣ ਲਈ 

ਬਾਬਾ ਨਾਨਕ ਬਣਨਾ ਪੈਂਦਾ ਹੈ

ਬੱਚੇ ਤਾਂ ਪਸ਼ੂ ਪੰਛੀ ਵੀ ਪਾਲਦੇ ਨੇ 

ਪਰ 

ਵਾਰਨ ਲਈ 

ਸੱਚ ਦੀ ਧਰਮਸ਼ਾਲ ਉਸਾਰਨ ਲਈ 

ਗੁਰੂ ਗੋਬਿੰਦ ਬਣਨਾ ਪੈਦਾ ਹੈ

📝 ਸੋਧ ਲਈ ਭੇਜੋ