ਬਦਲ ਰਿਹਾ ਹੈ ਮਨ ਮੇਰਾ

ਬਦਲ ਰਿਹਾ ਹੈ ਮਨ ਮੇਰਾ ਕੋਈ ਇਸ ਨੂੰ ਆਕੇ ਸਮਝਾਵੋ

ਲੈ ਆਵੋ ਚਾਰੇ ਪੋਥੀਆਂ -ਓ-ਅ- ਤੋਂ ਪੜ੍ਹਾਵੋ,

ਕਿਹੜਾ ਸਾਥ ਨਿਭਾਊ -ਵਿਰਦੀ- ਕਿਸ ਨੂੰ ਫੜਾਵੇ ਪੱਲਾ,

ਲੱਖਾਂ ਯਾਰ ਬਣਾ ਲੈ ਭਾਵੇਂ ਜਾਣਾਂ ਪੈਣਾਂ ਕੱਲਾ।

📝 ਸੋਧ ਲਈ ਭੇਜੋ