ਤੇਰਾ ਰਿਸ਼ਤਾ 

ਸੋਨੇ ਦੀ ਝਾਲ ਫਿਰੇ 

ਉਹਨਾਂ ਗਹਿਣਿਆ ਵਰਗਾ, 

ਜਿਹੜੇ ਨਾ ਕਿਧਰੇ

ਧਰ-ਧਰਾ ਕੇ

ਔਖੇ ਵੇਲੇ

ਕੰਮ ਆਏ,

ਨਾ ਹੀ

ਝਾਲ ਉਤਰ ਜਾਣ ਦੇ ਡਰੋਂ 

ਹੰਢਾਏ ਗਏ

📝 ਸੋਧ ਲਈ ਭੇਜੋ