ਬੇ-ਬੈਂਸਰ ਝੁਕ ਲਬਾਂ ਤੇ ਆਈ

ਬੇ-ਬੈਂਸਰ ਝੁਕ ਲਬਾਂ ਤੇ ਆਈ

ਆਬਿ-ਹਿਆਤ ਦੇ ਪੀਵਣੇ ਨੂੰ

ਯਾ ਵਤ ਚਾਹਿਜ਼ਨਖਦਾਂ ਅੰਦਰ

ਲਟਕ ਸੁਨਹਰੀ ਥੀਵਣੇ ਨੂੰ

ਯਾ ਵਤ ਪਏ ਜਲੇਬ ਹੁਸਨ ਦੇ

ਪਏ ਕੜਾਹ ਤਲੀਵਣੇ ਨੂੰ

ਅਲੀ ਹੈਦਰ ਮੈਂ ਭੀ ਬੈਂਸਰ ਥੀਵਾਂ,

ਭੱਠ ਘੱਤਾਂ ਏਸ ਜੀਵਣੇ ਨੂੰ ।੨੧।

📝 ਸੋਧ ਲਈ ਭੇਜੋ