ਬੇ-ਬੇਅਦਬਾਂ ਨ ਸਾਰ ਅਦਬ

ਬੇ-ਬੇਅਦਬਾਂ ਸਾਰ ਅਦਬ ਦੀ,

ਨਾਲ ਗ਼ੈਰਾਂ ਦੇ ਸਾਂਝੇ ਹੂ

ਜਿਹੜੇ ਹੋਣ ਮਿੱਟੀ ਦੇ ਭਾਂਡੇ,

ਕਦੀ ਥੀਵਣ ਕਾਂਜੇ ਹੂ

ਜਿਹੜੇ ਮੁਢ ਕਦੀਮ ਦੇ ਖੇੜੇ,

ਕਦੀ ਹੋਂਦੇ ਰਾਂਝੇ ਹੂ

ਜੈਂ ਹਜ਼ੂਰ ਮੰਗਿਆ ਬਾਹੂ,

ਦੋਹੀਂ ਜਹਾਨੀ ਵਾਂਝੇ ਹੂ

📝 ਸੋਧ ਲਈ ਭੇਜੋ