ਬੇ-ਭਾਏ ਨ ਹੁਸਨ ਨੂੰ ਗਿਰਹ ਦਿਲ ਨਿਕਲੇ

ਬੇ-ਭਾਏ ਹੁਸਨ ਨੂੰ ਗਿਰਹ ਦਿਲ ਨਿਕਲੇ

ਤੇ ਦਿਲ ਕਮ ਨਾਜ਼ ਦਾ

ਕਾਈ ਕਿਸ਼ਤੀ ਨਹੀਂ ਆਜਿਜ਼ਾਂ ਦੇ

ਇਸ ਜੀਵਨ ਨੂੰ ਖੁਮ ਨਾਜ਼ ਦਾ

ਮਾਰੇ ਬਿਜਲੀ ਹਿਕੇ ਦਮ ਕਹੰਦੀ ਮਜਾਲ

ਇਸ ਆਤਿਸ਼ ਨੂੰ ਦਮ ਨਾਜ਼ ਦਾ

ਵਾਅਦਾ ਵਿਸਾਲ ਕਿਆਮਤ ਬਰ ਹੱਕ,

ਹੈਦਰ ਮੈਂ ਗ਼ਮ ਨਾਜ਼ ਦਾ ।੧੯।

📝 ਸੋਧ ਲਈ ਭੇਜੋ