ਬੇ-ਭੈਣਾਂ ਵੀਰ ਸਜਣ ਦੇ ਭੀ ਕੇਹੀ ਕਿਆਮਤ

ਬੇ-ਭੈਣਾਂ ਵੀਰ ਸਜਣ ਦੇ ਭੀ ਕੇਹੀ ਕਿਆਮਤ,

ਜੇ ਉਨ ਵੀਰ ਕਿਆਮਤ ਭੀ

ਵਿੱਚ ਸਿਲਸਿਲਾ ਜ਼ੁਲਫ਼ ਸਿਆਹ ਦੇ,

ਲਟਕਣ ਸੈ ਖੁਰਸ਼ੀਦ ਕਿਆਮਤ ਭੀ

ਜੇ ਵਾਅਦਾ ਵਿਸਾਲ ਮਹਸ਼ਰ ਦਾ ਹੋਵੇ,

ਘੁੰਡ ਦੇਵੇ ਖੋਲ੍ਹ ਕਿਆਮਤ ਭੀ

ਹੈਦਰ ਦਿਲਬਰ ਨੇੜੇ ਵੱਸੇ,

ਮਿਨ ਹਬਲਉਲ 'ਵਰੀਦ' ਕਿਆਮਤ ਭੀ ।੨।

📝 ਸੋਧ ਲਈ ਭੇਜੋ