ਬੇ-ਭੈਣਾਂ ਕੁਝ ਨਾ ਚੋਖਾ ਯਾਰ ਬਿਨਾਂ

ਬੇ-ਭੈਣਾਂ ਕੁਝ ਨਾ ਚੋਖਾ ਯਾਰ ਬਿਨਾਂ

ਕੁਝ ਥੀਵਣ ਦਾ ਕੋਈ ਸਾ ਨਹੀਂ

ਉਸ ਜੁਗ ਜੁਗ ਜੀਵਨ ਜੋਗੇ ਬਿਨਾਂ

ਇਸ ਜੀਵਣ ਦਾ ਕੋਈ ਸਾ ਨਹੀਂ

ਬਿਨ ਸੋਜ਼ਨ ਪਲਕਾਂ ਤ੍ਰਿਖੀਆਂ ਦੇ

ਫੱਟ ਸੀਵਣ ਦਾ ਕੋਈ ਸਾ ਨਹੀਂ

ਹੈਦਰ ਯਾਰ ਪਿਆਰੇ ਬਿਨਾਂ

ਮਧ ਪੀਵਣ ਦਾ ਕੋਈ ਸਾ ਨਹੀਂ ।੮।

📝 ਸੋਧ ਲਈ ਭੇਜੋ