ਬੇ-ਭੈਣਾਂ ਵੱਜਿਆ ਮਾਰੂ ਇਸ਼ਕ ਅਵੱਲੇ ਦਾ

ਬੇ-ਭੈਣਾਂ ਵੱਜਿਆ ਮਾਰੂ ਇਸ਼ਕ ਅਵੱਲੇ ਦਾ

ਦਮ ਤਰਵਾਰ ਦਾ ਵਾਰ ਥੀਆ

ਕਿਆ ਸਾਹਿਰੀ ਇਸ਼ਕ ਅਵੱਲੜਾ ਜ਼ਾਲਿਮ

ਕਤਰਾ ਪਾਣੀ ਦਾ ਨਾਰ ਥੀਆ

ਸ਼ਪ ਸ਼ਪ ਤੇਗਾਂ ਦੀ ਠਾ ਠਾਠਾਂ ਦੀ ਥੀਂ

ਕਪਰ ਦਾ ਕਰੜਕਾਰ ਥੀਆ

ਸਾਂਗ ਦੀ ਤਾਂਗ ਨੂੰ ਹੈਦਰ ਠੱਲਿਆ

ਇੰਨਸ਼ਾ-ਅੱਲਾਹ ਪਾਰ ਥੀਆ ।੫।

📝 ਸੋਧ ਲਈ ਭੇਜੋ