ਜੇਕਰ ਮਜਨੂੰ ਦੀ ਧੁਰਾਂ ਤੋਂ ਜੇਬ ਖਾਲੀ, 

ਲੈਲਾ ਨਿਰੀ ਵਫਾ ਨੂੰ ਕੀ ਕਰਨਾ

ਦਿਲ ਕਿਸੇ ਦਾ ਜੋ ਨਾ ਠਾਰ ਸਕੇ। 

ਉਸ ਠੰਢੀ ਹਵਾ ਨੂੰ ਕੀ ਕਰਨਾ ?

ਹਰ ਮਹਿਫ਼ਲ ਦਾ ਜਿਹੜਾ ਸ਼ਿੰਗਾਰ ਹੋਵੇ,

ਐਸੇ ਦਿਲਰੁਬਾਅ ਨੂੰ ਕੀ ਕਰਨਾ

ਦੇ ਦੇਵੇ ਸਰਕਾਰ ਮਹਿੰਗਾਈ ਭੱਤਾ, 

ਫੇਰ ਅਸੀਂ ਖ਼ੁਦਾ ਨੂੰ ਕੀ ਕਰਨਾ ?

📝 ਸੋਧ ਲਈ ਭੇਜੋ