ਭੋਲੇਪਣ ਦਾ ਫਾਇਦਾ

ਮੈਂ ਨੀਵਾਂ ਹਾਂ ਪਰ ਗਿਰਿਆ ਨਈ,

ਉਹ ਨੀਂਵੇ ਪਣ ਤੇ ਹੱਸਦੇ ਨੇ!

ਮੈਂ ਸਿੱਧਾ ਹਾਂ ਪਰ ਸਿੱਧਰਾ ਨਈ,

ਉਹ ਸਿੱਧਰਾ ਮੈਨੂੰ ਦੱਸਦੇ ਨੇ!

ਜਜਬਾਤੀ ਹਾਂ ਮੈਂ ਪੱਥਰ ਨਈ,

ਉਹ ਪੱਥਰ ਕਹਿਕੇ ਪਰਤ ਜਾਦੇ!

ਮੈਂ ਭੋਲਾ ਹਾਂ ਪਰ ਭੁਲੱਕੜ ਨਈ,

ਉਹ ਭੋਲੇਪਣ ਨੂੰ ਵਰਤ ਜਾਦੇ!

📝 ਸੋਧ ਲਈ ਭੇਜੋ