ਕਾਰਬਨ ਕਾਪੀ

ਬਹੁਤ ਫ਼ਰਕ ਹੈ 

ਪਿਆਰ ਦੇ ਅੰਦਾਜ਼

ਤੇ

ਸੋਚ ਦੀ ਰਫ਼ਤਾਰ ਦਾ

ਜਿੰਨੀ ਦੇਰ ਵਿੱਚ

ਮੈਂ ਇਜ਼ਹਾਰ ਕਰਨ ਬਾਰੇ

ਸੋਚਦੀ ਹਾਂ

ਓਨੀ ਦੇਰ ਵਿੱਚ

ਉਹ

ਪਿਆਰ ਦੀ ਕਾਰਬਨ ਕਾਪੀ

ਤਿਆਰ ਕਰ ਦਿੰਦੈ।

📝 ਸੋਧ ਲਈ ਭੇਜੋ