ਤੇਰੇ ਕਰਕੇ ਲਿਖਦਾ ਰਹਿਨਾ,

ਉਂਝ ਨਹੀਂ ਮੈਨੂੰ ਚਾਅ ਬਾਹਲਾ।

ਟੌਹਰ ਵੀ ਕੱਢ ਦਾ ਤੇਰੇ ਲਈ,

ਉਂਝ ਨਹੀਂ ਮੈਨੂੰ ਚਾਅ ਬਾਹਲਾ।

ਦਿਲ ਮੇਰੇ ਵਿੱਚ ਤੂੰਹੀਓਂ ਬੱਸ,

ਪਾਇਆ ਨਹੀਓ ਗ਼ਾਹ ਬਾਹਲਾ।

ਤੇਰੇ ਨਾਲ ਗੱਲ ਕਰਨ ਲੱਗੇ,

ਮੈਨੂੰ ਚੜ੍ਹ ਜਾਂਦਾ ਸਾਹ ਬਾਹਲਾ।

ਤੇਰੇ ਕਰਕੇ ਲਿਖਦਾ ਰਹਿਨਾ,

ਉਂਝ ਨਹੀਂ ਮੈਨੂੰ ਚਾਅ ਬਾਹਲਾ।

📝 ਸੋਧ ਲਈ ਭੇਜੋ