ਚਲ ਮੈਂ 

ਘਾਹ ਦੀ ਤਿੜ ਹੀ ਸਹੀ

ਪਰ ਤੇਰੀ ਅਖ ਦੀ ਸ਼ਬਨਮ

ਮੇਰੇ  ਸਿਰ ਤੇ ਹੀ ਟਿਕੀ 

...ਕੋਹਿਨੂਰ ਬਣ ਕੇ 

ਮੇਰਾ

ਗ਼ਰੂਰ ਬਣ ਕੇ ...

📝 ਸੋਧ ਲਈ ਭੇਜੋ