ਉਸਨੇ

ਚੈਲੰਜ ਕੀਤਾ ਮੈਨੂੰ

ਪੂਰੀ ਦੁਨੀਆ ਨੂੰ 

ਕਲਾਵੇ ਵਿੱਚ 

ਲੈ ਕੇ ਵਿਖਾ

ਮੈਂ ਚੁੱਪ-ਚਾਪ

ਜੱਫੀ ਪਾ ਲਈ ਉਸਨੂੰ

📝 ਸੋਧ ਲਈ ਭੇਜੋ