ਪਤਝੜ 'ਚ ਰੁੱਖਾਂ ਤੇ ਬਹਾਰ ਆ ਗਈ,

ਜਦੋਂ ਚੰਨ ਜੇਹਾ ਮੁੱਖ ਲੈਕੇ ਬਾਹਰ ਆ ਗਈ।

ਫੁੱਲਾਂ ਨੂੰ ਵੀ ਨਸ਼ਾ ਹੋਵੇ ਤੇਰੀ ਮਹਿਕ ਦਾ,

ਫਿਕਾ ਏ ਸੁਆਦ ਤੇਰੇ ਮੂਹਰੇ ਸ਼ਹਿਦ ਦਾ।

📝 ਸੋਧ ਲਈ ਭੇਜੋ