ਤਾਰੀਫ਼ਾਂ ਦੇ ਪੁਲ਼ ਉੱਤੋਂ ਤਾਂ

ਰੋਜ਼ ਹੀ ਲੰਘ ਆਉਂਦਾ ਸੀ 

ਸ਼ਕਲ ਦਿਖਾਉਣੀ ਛੱਡ ਗਿਆ 

ਜਦੋਂ ਦੀ- 

ਮੈਂ ਚੁੱਪ ਹੋ ਗਈ।

📝 ਸੋਧ ਲਈ ਭੇਜੋ