ਛੱਜ ਚ ਛੰਡਾ ਦਈਏ

ਛੱਜ ਛੰਡਾ ਦਈਏ

ਭਰਮਾਂ ਦਾ ਦਾਣਿਆਂ ਦਾ

ਪੱਲੇ ਬੰਨ੍ਹw ਪੂਰ ਨੀ

ਪਿੰਡ ਦੇ ਚੌਰਾਹੇ ਵਿਚ

ਭੱਠੀ ਤਪ ਗਈ

ਪੀੜਾਂ ਦੇ ਪਰਾਗੇ ਵਾਂਗੂੰ

ਹੰਝੂਆਂ ਦਾ ਭਾੜਾ ਦੇ ਕੇ

📝 ਸੋਧ ਲਈ ਭੇਜੋ