ਚਾਈਨਾ-ਡੋਰ

ਕੱਚ ਨਾਲੋਂ 

ਤਿੱਖੀ

ਡੋਰ ਪਤੰਗ ਦੀ

ਖੰਭਾਂ ਨੂੰ 

ਵੱਢ ਕੇ

ਧਰ ਗਈ ਹੈ,

ਬੜੇ ਮਾਣ ਨਾਲ 

ਇੱਕ ਪਰਿੰਦਾ

ਅੰਬਰ ਛੂਹ ਕੇ

ਪਰਤ ਰਿਹਾ ਸੀ

📝 ਸੋਧ ਲਈ ਭੇਜੋ