ਚਿਰਾਂ ਬਾਅਦ

ਚਿਰਾਂ ਬਾਅਦ

ਤੇਰੇ ਰੁੱਸੇ ਖ਼ਤ ਖੋਲੇ

ਬੇਹੀ ਖੁਸ਼ਬੂ ਵਾਲ਼ੇ

ਸੁੱਕੇ ਫ਼ੁੱਲ ਬੋਲੇ

ਕੰਬਦੀ ਸ਼ਾਖ ਤੇ 

ਕੋਈ ਚੁੰਮਣ ਧਰ

ਫਿਰ ਨਵਾਂ ਜਨਮ ਪਾਈਏ 

ਰੁੱਤ ਮੌਲਣ ਦੀ ਆਈ ਏ...  

📝 ਸੋਧ ਲਈ ਭੇਜੋ