ਇਕ ਦੂਜੇ ਵਲ ਪਿੱਠਾਂ ਕਰਕੇ ਖੜੇ ਨਮਾਜ਼ੀ 

ਸਾਂਝੀ ਨੀਤ ਗੁਆਚ ਗਈ ਹੈ

ਹਰ ਇਕ ਨੂੰ ਰੱਬ ਚਾਹੀਦਾ ਹੈ ਕੱਲਮੁਕੱਲਾ 

ਅਪਣੇ ਜੋਗਾ

ਜੋ ਬਸ ਉਸ ਦੀ ਸੁਣੇ ਤੇ ਫਿਰ ਗੂੰਗਾ ਹੋ ਜਾਵੇ

📝 ਸੋਧ ਲਈ ਭੇਜੋ