ਜਦ ਵੀ ਮੈਂ ਉਸ ਨਾਲ ਗੱਲ ਕਰਨੀ ਚਾਹੀ

 ਤਾਂ

ਕਰੋੜਾਂ ਸ਼ਬਦਾਂ ਦੀ ਚੁੱਪ  

ਮਹਿਕ  ਜਾਦੀਂ ਹੈ

ਮੈਂ ਅੱਖਾਂ ਬੰਦ ਕਰ  

  ਉਸ ਸਰੋਤ ਨੂੰ ਲੱਭਦਾ

ਆਪਣੇ ਆਪ ਵਿੱਚ 

ਗਹਿਰਾ ਲੱਥ ਜਾਂਦਾ ਹਾਂ

ਕਿੰਨਾ  ਔਖਾ ਹੁੰਦਾ

 ਆਪਣੇ ਆਪ ਵਿਚੋਂ ਆਪੇ ਨੂੰ ਖੋਜਣਾ।

📝 ਸੋਧ ਲਈ ਭੇਜੋ