ਕਮਫਰਟੇਬਲ ਜੁੱਤੀ

ਜਿਹੜੀ ਜੁੱਤੀ

ਬਹੁਤੀ ਕਮਫਰਟੇਬਲ ਹੋਵੇ 

ਜ਼ਿਆਦਾ ਹੰਢਾਈ ਜਾਣ ਕਾਰਨ 

ਜਲਦੀ ਹੀ ਟੁੱਟ ਜਾਂਦੀ ਹੈ, 

ਕਮਫਰਟੇਬਲ ਹੋਣਾ ਵੀ

ਮਾਰ ਹੀ ਜਾਂਦਾ ਹੈ 

ਕਿਸੇ ਕਿਸੇ ਨੂੰ ...।

📝 ਸੋਧ ਲਈ ਭੇਜੋ