ਦਰਾਂ ਦੇ ਬਾਹਰ

ਅਪਣੀ ਮੁਕਤੀ ਲਈ

ਅਸੀਂ—

ਕਿਹੜੇ ਦਰ 'ਤੇ 

ਪੇਸ਼ ਹੋਈਏ

ਪੈਰਾਂ ਵਿਚੋਂ 

ਉਤਾਰੀਆਂ ਜੁੱਤੀਆਂ 

ਬਾਹਰ ਪਈਆਂ 

ਸੋਚ ਰਹੀਆਂ ਨੇ।

📝 ਸੋਧ ਲਈ ਭੇਜੋ