ਅਸੀਂ

ਪਿਆਰ ਦੇ ਦਰਿਆ ਵਿੱਚ

ਡੁੱਬਣਾ ਚਾਹੁੰਦੇ ਸਾਂ 

ਤੁਸੀਂ ਤੈਰਨਾ ...

ਇੱਕ ਉਹ ਵੀ ਸਨ

ਜੋ ਸਿਰਫ

ਭਿੱਜਣਾ ਚਾਹੁੰਦੇ ਸੀ।

📝 ਸੋਧ ਲਈ ਭੇਜੋ