ਦੀਵਾ ਬਲੇ ਉਜਾੜੀਂ

ਚੰਨ ਝਨਾਉਂ ਸਿੰਜਿਆ 

ਦਿਲ ਦਰਦਾਂ ਦਾ ਹੋਕਾ 

ਸਾਂਦਲ ਬਾਰ ਝਰੋਖਾ

ਸੁਰਤ ਸਿਆਣ ਅਗੇਰੜੀ 

ਸੱਚ ਸਿਉਂ ਜੋ ਰੰਗੀ 

ਬਾਤ ਸੁਣੀਂਦੀ ਚੰਗੀ

ਚਿਤ ਚਲੰਤ ਉਚੇਰੜੀ 

ਸੇਕ ਵਗੇਂਦਾ ਨਾੜੀਂ 

ਦੀਵਾ ਬਲੇ ਉਜਾੜੀਂ

📝 ਸੋਧ ਲਈ ਭੇਜੋ