ਮੈਂ ਤੇ ਰੰਗ ਮਾਹੀ ਦੇ ਰੱਤੀ,

ਮੈਂ ਤੇ ਮੱਤ ਆਵੇ ਮਾਂ

ਕਿਆ 'ਮੁਹਿਬ ਫੀਸ਼ਿਮੀਮਨ'

ਕੌਣ ਇਹ ਰਾਜ਼ ਸੁਣਾਵੇ ਮਾਂ

'ਅਲਹੁਬੁ ਅਲਾ' ਰਾਂਝੇ ਬਾਹਜੋਂ

ਹੋਰ ਨਜ਼ਰੀਂ ਆਵੇ ਮਾਂ

'ਮਨ ਯਹਦ ਅੱਲਾ ਹੂ' ਹੈਦਰ

ਉਸ ਨੂੰ ਰਾਹੋਂ ਕੌਣ ਭੁਲਾਵੇ ਮਾਂ ।੬।

📝 ਸੋਧ ਲਈ ਭੇਜੋ