ਤਮਾਮ ਕੰਮ 

ਛੱਡ ਕੇ 

ਓਹ ਸਮਾਧੀ ‘ਚ ਬੈਠ ਗਈ

ਮਾਂ 

ਅਪਣੇ ਬੱਚੇ ਨੂੰ

ਦੁਧ ਪਿਆ ਰਹੀ .

📝 ਸੋਧ ਲਈ ਭੇਜੋ