ਦਿਲ ਦੀ ਗੱਲ

ਲੱਖਾਂ ਮਹਿਲ ਦਿਲਾਂ ਦੇ ਅੰਦਰ ਰੋਜ਼ ਹੀ ਬਣਦੇ ਢਹਿੰਦੇ

ਫ਼ਿਰ ਵੀ ਲੋਕੀ ਜੱਗ ਤੋਂ ਡਰਦੇ ਸੱਚੀਆਂ ਮੂਲ ਨਾ ਕਹਿੰਦੇ

📝 ਸੋਧ ਲਈ ਭੇਜੋ