ਵੇ ਕਿੰਨਾ ਕੁ ਚਿਰ ਬਸ ਦੂਰੋਂ ਤੱਕੇਂਗਾ,

ਥੋੜ੍ਹਾ ਜਿਹਾ ਜੇਰਾ ਕਰਕੇ ਇਸ਼ਕ ਬਿਆਨ ਤਾਂ ਕਰ।

ਨਹੀਂ ਕਰਦੀ ਤੌਹੀਨ ਤੇਰੇ ਪਿਆਰ ਦੀ,

ਪਰ ਦਿਲ ਵਾਲੀ ਗੱਲ ਲਬਾਂ ਤੇ ਬਿਆਨ ਤਾਂ ਕਰ।

ਵੇ ਤੂੰ ਕੀ ਜਾਣੇ ਤੇਰੇ ਨਾਲੋ ਵੱਧ ਕਾਹਲੀ ਆਂ ਮੈਂ,

ਮੂੰਹੋਂ ਛੱਡ ਨੈਣ ਖੁਦ ਬੋਲਣਗੇ ਤੂੰ ਮੇਰੇ ਵੱਲ ਧਿਆਨ ਤਾਂ ਕਰ।

📝 ਸੋਧ ਲਈ ਭੇਜੋ