ਡਿਠਾ ਮੈਂ ਰੁਖ਼ਸਾਰ ਸੋਹਣੇ ਦਾ

ਡਿਠਾ ਮੈਂ ਰੁਖ਼ਸਾਰ ਸੋਹਣੇ ਦਾ ਖ਼ੁਸ਼ ਖੁਰਸ਼ੈਦੀ ਖ਼ੂਬੀ

ਅਖੀਆਂ ਕਾਤਿਲ ਥੀਵਣ ਕਹਾਰੀ ਮਸਅਲ ਮੂੰਹ ਮਹਿਬੂਬੀ

ਉਸ਼ਾਕਾਂ ਕੂੰ ਕਰੇ ਅਸੀਰੀ ਇਸ਼ਕ ਵਾਲੀ ਅਸਲੂਬੀ

ਮਖਲੂਕ ਅਖੀਜੇ 'ਸੱਚਲ' ਸਾਰਾ ਰੰਗ ਰਬੂਬੀ

📝 ਸੋਧ ਲਈ ਭੇਜੋ