ਇਸ਼ਕ ਅਸਾਡੀ ਹਸਤੀ ਵਸਤੀ 

ਏਹਾ ਕਰੀਏ ਜਾਪ 

ਇਸ਼ਕ ਹੋਏ ਤਾਂ ਪੁੰਨ ਲੱਗਦਾ ਏ 

ਇਸ਼ਕ ਨਹੀਂ ਤਾਂ ਪਾਪ

📝 ਸੋਧ ਲਈ ਭੇਜੋ