ਜਿਸ ਨੇ ਚਮਕ ਡਿੱਠੀ ਦਿਲਬਰ ਦੀ, ਉਹ ਤੜਫ਼ ਦੀਵਾਨਾ ਹੋਇਆ

ਰਾਤੀਂ ਨੀਂਦ ਅਰਾਮ ਨਾ ਉਸਨੂੰ, ਦਿਨ ਰਾਹਾਂ ਦੇ ਵਿਚ ਰੋਇਆ

ਦੀਨ ਮਜ਼ਹਬ ਤੇ ਹਸਤੀ ਛੱਡੀ, ਉਹ ਹੋ ਨਿਰਵੈਰ ਖਲੋਇਆ

ਲੱਭੂ ਸ਼ਾਹ ਉਹ ਜ਼ਿੰਦਾ ਹੋਇਆ, ਉਹਨੂੰ ਬਿਲਕੁਲ ਕਹਿ ਨਾ ਮੋਇਆ

📝 ਸੋਧ ਲਈ ਭੇਜੋ