ਜਿਨ੍ਹਾਂ ਚਮਕ ਡਿੱਠੀ ਦਿਲਬਰ ਦੀ, ਉਹ ਰੋ ਰੋ ਦੇਣ ਦੁਹਾਈ

ਜੰਗਲ ਦੇ ਵਿਚ ਭੌਂਦੇ ਫਿਰਦੇ, ਨਾਲੇ ਆਖਣ ਲੋਕ ਸ਼ੁਦਾਈ

ਵਿਚ ਦਰਿਆ ਦੇ ਡੁਬ ਕੇ ਮਰ ਗਏ, ਕਿਤੇ ਥਲ ਵਿਚ ਜਾਨ ਗਵਾਈ

ਲੱਭੂ ਸ਼ਾਹ ਕੋਈ ਡਿੱਠਾ ਕਿਤਾਬੋਂ, ਨਾਲੇ ਗੱਲਾਂ ਕਰੇ ਲੁਕਾਈ

📝 ਸੋਧ ਲਈ ਭੇਜੋ