ਕੈਦੋ ਨੇ ਮੇਰੀ ਸ਼ੁਹਰਤ ਕੀਤੀ, ਤੇਰੇ ਭਾਈਆਂ ਧੱਕੇ ਮਾਰੇ

ਵਿਹੜਿਉਂ ਸਾਨੂੰ ਬਾਹਰ ਕੱਢਿਆ, ਤੇਰੇ ਪਿਉ ਮਾਰੇ ਲਲਕਾਰੇ

ਮਗਰ ਮਹੀਂ ਦੇ ਖੱਪ ਖੱਪ ਮੋਏ, ਅਸਾਂ ਔਖੇ ਵਕਤ ਗੁਜ਼ਾਰੇ

ਲੱਭੂ ਸ਼ਾਹ ਅਸੀਂ ਵਿਚੇ ਗਲ ਗਏ, ਨਾ ਹੋਏ ਕਿਸੇ ਕਿਨਾਰੇ

📝 ਸੋਧ ਲਈ ਭੇਜੋ