ਪਾਣੀ ਬੰਦ ਡੱਬੀ ਦੇ ਅੰਦਰ, ਜਿਉਂ ਵਿਚ ਸਮੁੰਦਰ ਤਰਦਾ

ਡੱਬੀ ਨੇ ਉਹਨੂੰ ਕੀਤਾ ਵੱਖਰਾ, ਹੈ ਪਾਣੀ ਉਸੇ ਸਰ ਦਾ

ਉਸ ਨਾਲ ਤੇਰਾ ਫ਼ਰਕ ਨਾ ਕੋਈ, ਵਿਚ ਹੈ ਹਸਤੀ ਦਾ ਪਰਦਾ

ਲੱਭੂ ਸ਼ਾਹ ਜਦ ਮਿਟ ਗਈ ਹਸਤੀ, ਫਿਰ ਹਰਿ ਤੇਰਾ ਤੂੰ ਹਰਿ ਦਾ

📝 ਸੋਧ ਲਈ ਭੇਜੋ