ਜਿਨ੍ਹਾਂ ਏਸ ਨੂੰ ਕਾਬੂ ਕੀਤਾ, ਫਿਰ ਨਾਲ ਉਨ੍ਹਾਂ ਕੀ ਹੋਇਆ

ਪੋਸ਼ ਲੁਹਾ ਕੇ ਭੋਹ ਨਾਲ ਭਰਿਆ, ਕੋਈ ਸੂਲੀ ਦੇ ਵਲ ਢੋਇਆ

ਕਿਸੇ ਕਟਾਇਆ ਸੀਸ ਦਿੱਲੀ ਵਿਚ, ਕੋਈ ਚਾਲ੍ਹੀ ਬਰਸਾਂ ਰੋਇਆ

ਲੱਭੂ ਸ਼ਾਹ ਕਿਸੇ ਕਰਬਲ ਜਾ ਕੇ, ਤਨ ਤੀਰਾਂ ਨਾਲ ਪਰੋਇਆ

📝 ਸੋਧ ਲਈ ਭੇਜੋ