ਪੈਸੇ ਖ਼ਰਚ ਕੇ ਬਣਿਉਂ ਹਾਜੀ, ਇਕ ਇਹ ਭੀ ਹੈ ਵਡਿਆਈ

ਸਫ਼ਰ ਵਿਚ ਕਈ ਦਿਨ ਭੁੰਞੇਂ ਸੁੱਤੋਂ, ਉਥੇ ਪਹੁੰਚਿਉਂ ਨਾਲ ਸਫ਼ਾਈ

ਜ਼ਮ-ਜ਼ਮੀਆਂ ਕੁਝ ਲਈਆਂ ਤਸਬੀਆਂ, ਗੱਲ ਅਸਲੀ ਹੱਥ ਨਾ ਆਈ

ਕੇ ਪਕੜਿਆ ਛੁਰਾ ਲੱਭੂ ਸ਼ਾਹ, ਤੇਰੀ ਔਤਰ ਗਈ ਕਮਾਈ

📝 ਸੋਧ ਲਈ ਭੇਜੋ