ਦੰਦ ਚਿੱਟੇ ਭਰਵਟੇ ਕਾਲੇ, ਅਤੇ ਸਿਰ ਤੇ ਖ਼ੂਨੀ ਛੱਤੇ

ਤਨ ਮਨ ਜਾਨ ਕਰਾਂ ਕੁਰਬਾਨੀ, ਜੇ ਸੋਹਣਾ ਮੈਂ ਵੱਲ ਵੱਤੇ

ਦਿਲਬਰ ਵਿਚ ਕਲਾਵੇ ਨਾਹੀਂ, ਦਿੱਸੇ ਹਰ ਹਰ ਡਾਲੀ ਪੱਤੇ

ਲੱਭੂ ਸ਼ਾਹ ਹੋਵੇ ਮਿਟੀਉਂ ਸੋਨਾ, ਇਕ ਝਾਤ ਕਰਮ ਦੀ ਘੱਤੇ

📝 ਸੋਧ ਲਈ ਭੇਜੋ