ਮਾਹੀ ਯਾਰ ਵਿਸਾਰੀਂ ਨਾਹੀਂ, ਵੇ ਮੈਂ ਹੁਸਨ ਤੇਰੇ ਦੀ ਬਰਦੀ

ਹਿਜਰ ਤੜਫ਼ਦੀ ਨਹੀਂ ਝਲਦਾ ਕੋਈ, ਵੇ ਮੈਂ ਰੋ ਰੋ ਹੌਕੇ ਭਰਦੀ

ਐਬ ਵੇਖ ਮੇਰੇ ਨਾ ਹੱਟ ਪਿੱਛੇ, ਵੇ ਮੈਂ ਤੜਫ਼ ਤੜਫ਼ ਕੇ ਮਰਦੀ

ਲੱਭੂ ਸ਼ਾਹ ਜੇ ਤੂੰ ਜਿੰਦੜੀ ਮੰਗੇਂ, ਵੇ ਮੈਂ ਰੱਤੀ ਉਜ਼ਰ ਨਾ ਕਰਦੀ

📝 ਸੋਧ ਲਈ ਭੇਜੋ