ਇਸ਼ਕ ਕਸਾਈ ਆਦਮ ਖ਼ੋਰਾ, ਸਿਰ ਕਫ਼ਨ ਬੰਨ੍ਹ ਕੇ ਆਇਆ

ਜਿਥੇ ਸੂਈ ਨਾ ਸਿੰਜਰ ਸਕੇ, ਉਥੇ ਪਾੜ ਇਸ਼ਕ ਨੇ ਲਾਇਆ

ਸੱਸੀ ਥਲ ਵਿਚ ਰੋਲੀ, ਸੋਹਣੀ ਨੈਂ ਵਿਚ ਡੋਬੀ, ਮਜਨੂੰ ਜੰਗਲ ਵਿਚ ਰੁਲਾਇਆ

ਲੱਭੂ ਸ਼ਾਹ ਇਸ਼ਕ ਬੇਦਰਦ ਨੇ, ਫਿਰ ਕਿਸ ਨੂੰ ਤੋੜ ਚੜ੍ਹਾਇਆ

📝 ਸੋਧ ਲਈ ਭੇਜੋ