ਜੇ ਤੂੰ ਸਾਨੂੰ ਪੈਦਾ ਕੀਤਾ, ਵਿਚ ਦੂਈ ਕਾਹਨੂੰ ਪਾਈ

ਹਿਰਸ, ਮੋਹ ਤੇ ਗ਼ੁੱਸੇ ਵਾਲੀ, ਵਿਚ ਬਾਲ ਚੁਆਤੀ ਲਾਈ

ਉਹਲਾ ਕਰ ਕੇ ਤੂੰ ਵਿਚੇ ਹੀ ਲੁਕਿਉਂ, ਤੇਰੀ ਵਾਹ ਵਾਹ ਇਹ ਚਤੁਰਾਈ

ਲੱਭੂ ਸ਼ਾਹ ਤੈਨੂੰ ਵਰਜੇ ਕਿਹੜਾ, ਤੂੰ ਕਰਦਾ ਏਂ ਬੇਪਰਵਾਹੀ

📝 ਸੋਧ ਲਈ ਭੇਜੋ