ਦੁਨੀਆ ਗੋਲ ਹੈ

ਸੁਣਿਆ ਦੁਨੀਆ ਗੋਲ ਹੈ 

ਮੇਰੀ ਤਾਂ 

ਤੇਰੇ ਤੋਂ ਸ਼ੁਰੂ ਹੋ ਕੇ 

ਤੇਰੇ ਤੇ ਹੀ ਆ ਕੇ 

ਮੁੱਕ  ਜਾਂਦੀ ਹੈ

📝 ਸੋਧ ਲਈ ਭੇਜੋ