ਇਹ ਜੋਗੀ ਜੋ ਹੱਥ ਵੇਖੇ

ਇਹ ਜੋਗੀ ਜੋ ਹੱਥ ਵੇਖੇ

ਇੱਕ ਓਹ ਜੋਗੀ ਜੋ ਅੱਖ ਵੇਖੇ

ਹੱਥ ਵੇਖੇ, ਓਹ ਕਰਮਾਂ ਵਾਲਾ

ਅੱਖ ਵੇਖੇ, ਮੈਂ ਵਡਭਾਗਣ

ਇਹ ਜੋਗੀ ਤਨ ਤਾਈਂ ਛੋਹੰਦਾ

ਓਹ ਜੋਗੀ ਰੂਹ ਹੈ ਟੋਹੰਦਾ

ਇਹ ਜੋਗੀ ਓਹ ਜੋਗੀ

ਚੰਗਾ ਹੁੰਦਾ ਜੇ

ਇਹ ਜੋਗੀ ਓਹ ਜੋਗੀ

ਇੱਕ ਜੋਗੀ ਹੁੰਦਾ।

📝 ਸੋਧ ਲਈ ਭੇਜੋ