ਇਨ੍ਹਾਂ ਸੁਖਾਂ ਵਿਚ ਦੁਖ ਘਨੇਰੇ

ਇਨ੍ਹਾਂ ਸੁਖਾਂ ਵਿਚ ਦੁਖ ਘਨੇਰੇ , ਪਰ ਜਾਣ ਨ ਕੋਈ ਸਕੈ ।

ਬੰਨ ਬੰਨ ਲੋਕ ਤਿਆਰੀ ਕਰਦੇ, ਕੋਈ ਪਹੁੰਚਨ ਵਿਰਲੇ ਪੱਕੈ ।

ਪਹੁੰਚਨ ਸੋਈ ਜਿਸ ਕਦਮ ਨ ਪਿਛੈ, ਅਤੇ ਬਿਆ ਤਰਫ ਨਹੀਂ ਤੱਕੈ ।

ਸੰਤਰੇਣ ਭਜ ਮਿਲ ਸਚਿਆਰਾਂ, ਕੀ ਬੈਠੋ ਏਂ ਜਕੋ ਤਕੈ ।

📝 ਸੋਧ ਲਈ ਭੇਜੋ