ਏਹੋ ਕੰਮ ਕਰੀਜੈ

ਏਹੋ ਕੰਮ ਕਰੀਜੈ, ਜਿਨ੍ਹਾਂ ਵਿਚ ਅੱਲਾਹ ਆਪ ਬਣੀਜੈ।

ਮਾਰ ਨਗਾਰਾ 'ਅੱਨਲਹੱਕ' ਦਾ ਸੂਲੀ ਸਿਰ ਚੜ੍ਹੀਜੈ।

ਵਿਚ ਕੁਫ਼ਰ ਇਸਲਾਮ ਕਢਾਹਾਂ, ਆਸ਼ਿਕ ਤਾ ਨ ਉੜੀਜੈ।

"ਸੁਬਹਾਨੀ ਮਾ ਆਜ਼ਮ ਸ਼ਾਨੀ", ਸੱਚੂ ਸਿਰ ਸਲੀਜੈ।

📝 ਸੋਧ ਲਈ ਭੇਜੋ