ਫਕਰ ਉਹ ਜਿਨ੍ਹਾਂ ਫਿਕਰ ਨ ਕੋਈ

ਫਕਰ ਉਹ ਜਿਨ੍ਹਾਂ ਫਿਕਰ ਕੋਈ, ਜੇੜ੍ਹੇ ਰਬ ਦੇ ਰਾਹ ਵਿਕਾਣੇ

ਦਿਲ ਵਿਚ ਖਾਹਿਸ਼ ਰਹੀ ਕਾਈ, ਜਗ ਵਿਚ ਰਹਿਣ ਨਿਮਾਣੇ

ਬਾਤਨ ਜ਼ਿਕਰ ਹਮੇਸ਼ਾਂ ਕਰਦੇ, ਜ਼ਾਹਰ ਕੋਈ ਜਾਣੇ

ਸੰਤਰੇਣ ਉਹ ਸਭ ਤੇ ਡਾਢੇ, ਪਰ ਹੁੰਦੇ ਤਾਣ ਨਿਤਾਣੇ

📝 ਸੋਧ ਲਈ ਭੇਜੋ