ਫਕਰ ਸੋਈ ਜੈ ਨੂੰ ਫਿਕਰ ਨ ਕੋਈ

ਫਕਰ ਸੋਈ ਜੈ ਨੂੰ ਫਿਕਰ ਕੋਈ, ਬਿ ਫਿਕਰਾ ਫਕਰ ਕਹਾਵੈ

ਦਿਲ ਥੀਂ ਗ਼ੈਰ ਦਲੀਲ ਆਣੈ, ਤੇ ਮੂੰਹੋਂ ਗ਼ੈਰ ਅਲਾਵੈ

ਦਮ ਕਦਮ ਦੋਵੇਂ ਕਰੇ ਬਰਾਬਰ, ਸੋ ਖਾਸ ਫਕੀਰੀ ਪਾਵੈ

ਸੰਤਰੇਣ ਇਹ ਰਾਹ ਫਕਰ ਦਾ, ਬਿਨ ਕਾਮਲ ਹਥ ਆਵੈ

📝 ਸੋਧ ਲਈ ਭੇਜੋ