ਕੋਈ ਪਹਾੜ

ਸੰਗੀਨ ਦੀ ਨੋਕ ਤੋਂ ਵੱਡਾ ਨਹੀਂ ਹੈ।

ਅਤੇ ਕੋਈ ਅੱਖ ਛੋਟੀ ਨਹੀਂ ਹੈ ਸਮੁੰਦਰ ਤੋਂ

ਇਹ ਸਿਰਫ ਸਾਡੀ ਉਡੀਕ ਦਾ ਫਰਕ ਹੈ-

ਜੋ ਕਦੇ

ਸਾਨੂੰ ਲੋਹੇ ਜਾਂ ਕਦੇ ਲਹਿਰਾਂ ਨਾਲ ਜੋੜਦੀ ਹੈ।

📝 ਸੋਧ ਲਈ ਭੇਜੋ